Uniform Civil Code : ਕਿ ਹੋਵੇਗਾ ਜੇਕਰ ਯੂਨੀਫ਼ਾਰਮ ਸਿਵਲ ਕੋਡ ਲਾਗੂ ਹੋ ਗਿਆ ?

ਕੇਂਦਰ ਵਿੱਚ ਮੌਜੂਦ ਮੋਦੀ ਸਰਕਾਰ ਨੇ ਯੂਨੀਫ਼ਾਰਮ ਸਿਵਲ ਕੋਡ ਦਾ ਜਿਨ ਫੇਰ ਬੋਤਲ ਵਿੱਚੋ ਕੱਢ ਲਿਆ ਹੈ। ਅਮਰੀਕਾ ਦੀ ਯਾਤਰਾ ਤੋਂ ਆਉਂਦੀਆਂ ਹੀ ਮੋਦੀ ਸਰਕਾਰ ਨੇ ਇਸ ਬਿੱਲ ਵੱਲ ਆਪਣੇ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। 2019 ਵਿੱਚ ਚੋਣਾਂ ਵੇਲੇ ਬੀਜੇਪੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਵਾਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਆ ਜਾਂਦੇ ਹਨ ਤਾਂ ਜਲਦੀ ਹੀ ਪੂਰੇ ਦੇਸ਼ ਵਿੱਚ ਯੂਨੀਫ਼ਾਰਮ ਸਿਵਲ ਕੋਡ ਲਾਗੂ ਕਰ ਦਿੱਤਾ ਜਾਵੇਗਾ। ਹੁਣ ਲੋਕਸਭਾ ਦੀਆਂ ਚੋਣਾਂ ਵਿੱਚ ਜ਼ਿਆਦਾ ਸਮਾਂ ਨਹੀਂ ਹੈ ਜਿਸ ਕਾਰਨ ਬੀਜੇਪੀ ਦੀ ਸਰਕਾਰ ਵੱਲੋਂ ਇਸ ਵਾਦੇ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਕਦਮ ਜਲਦੀ ਜਲਦੀ ਚੁੱਕੇ ਜਾ ਰਹੇ ਹਨ। ਕਿ ਹੋਵੇਗਾ ਜੇਕਰ ਕੇਂਦਰ ਸਰਕਾਰ ਯੂਨੀਫ਼ਾਰਮ ਸਿਵਲ ਕੋਡ ਨੂੰ ਲਾਗੂ ਕਰ ਦਿੰਦੀ ਹੈ।

Read more

Minimum Pension in NPS : ਸਰਕਾਰੀ ਮੁਲਾਜ਼ਮਾਂ ਲਈ ਖੁਸਖਬਰੀ, NPS ਵਿੱਚ ਹੁਣ ਮਿਲੂਗੀ ਘੱਟੋ ਘੱਟ 45% ਪੈਨਸ਼ਨ, ਸਰਕਾਰ ਕਰ ਰਹੀ ਹੈ ਪੈਨਸ਼ਨ ਵਿੱਚ ਵੱਡਾ ਬਦਲਾਅ

Minimum Pension in NPS : ਸਰਕਾਰੀ ਮੁਲਾਜ਼ਮਾਂ ਲਈ ਖੁਸਖਬਰੀ, NPS ਵਿੱਚ ਹੁਣ ਮਿਲੂਗੀ ਘੱਟੋ ਘੱਟ 45% ਪੈਨਸ਼ਨ, ਸਰਕਾਰ ਕਰ ਰਹੀ ਹੈ ਪੈਨਸ਼ਨ ਵਿੱਚ ਵੱਡਾ ਬਦਲਾਅ

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ