New Chief Secretary Punjab: ਕੌਣ ਹਨ ਪੰਜਾਬ ਦੇ 42 ਨਵੇਂ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ?

New Chief Secretary punjab

New Chief Secretary Punjab : ਅੱਜ ਸੋਮਵਾਰ ਪੰਜਾਬ ਸਰਕਾਰ ਵੱਲੋਂ ਨਵੇਂ ਚੀਫ ਸਕੱਤਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ। 1993 ਬੈਚ ਦੇ ਆਈਏਐਸ ਅਧਿਕਾਰੀ ਸ੍ਰੀ ਅਨੁਰਾਗ ਵਰਮਾ 1 ਜੁਲਾਈ ਤੋਂ ਪ੍ਰਮੁੱਖ ਸਕੱਤਰ ਦਾ ਕੰਮ ਕਾਰ ਸੰਭਾਲਣਗੇ। ਨਵੇਂ ਹੁਕਮਾਂ ਅਨੁਸਾਰ ਸ੍ਰੀ ਵਰਮਾ ਪ੍ਰਮੁੱਖ ਸਕੱਤਰ ਪਰਸੋਨਲ ਅਤੇ ਵਿਜੀਲੈਂਸ ਵਜੋਂ ਵਾਧੂ ਚਾਰਜ ਵੀ ਸੰਭਾਲਣਗੇ।

SGPC ਨੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਕੀਤਾ ਰੱਦ, ਬੀਬੀ ਜਾਗੀਰ ਕੌਰ ਨੇ CM ਮਾਨ ਦੇ ਨਾਂਅ ਚੋਂ ਹਟਵਾਇਆ ‘ਸਿੰਘ’ ਸ਼ਬਦ

ਅੱਜ ਦੇ ਜਨਰਲ ਇਜਲਾਸ ਵਿੱਚ SGPC ਵਲੋਂ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਸਿੱਖ ਗੁਰੂਦਵਾਰਾ ਐਕਟ 1925 ਵਿੱਚ ਕੀਤੀ ਸੋਧ ਨੂੰ ਇਕ ਮਤ ਨਾਲ ਖਾਰਿਜ ਕਰ ਦਿੱਤਾ ਅਤੇ ਪੰਜਾਬ ਸਰਕਾਰ ਵਲੋਂ ਸਿੱਖਾਂ ਦੇ ਮਸਲਿਆਂ ਵਿੱਚ ਦਖਲ ਦੇਣ ਦੀ ਘੋਰ ਨਿੰਦਾ ਕੀਤੀ ਹੈ।

ਲੋਕ ਹੋਏ ਸੌਖੇ : ਇਹ ਟੋਲ ਪਲਾਜ਼ਾ ਵੀ ਹੋਣ ਜਾ ਰਹੇ ਹਨ ਬੰਦ!

ਇਸੇ ਸਾਲ ਅਕਤੂਬਰ ਵਿੱਚ ਪੰਜਾਬ ਦੀਆਂ ਸੜਕਾਂ ਅਤੇ ਲੋਕਾਂ ਨੂੰ ਦੋ ਟੋਲ ਪਲਾਜ਼ਾ ਦੀ ਗੁਲਾਮੀ ਤੋਂ ਆਜ਼ਾਦੀ ਮਿਲੇਗੀ। ਫ਼ਿਰੋਜ਼ਪੁਰ – ਫਾਜ਼ਿਲਕਾ ਰੋਡ ਤੇ ਲੱਗੇ ਦੋ ਟੋਲ ਪਲਾਜ਼ਾ 31 ਅਕਤੂਬਰ 2023 ਨੂੰ ਹਟ ਜਾਣਗੇ।

Tube wells in Punjab: 2023 ਚ ਪੰਜਾਬ ਵਿੱਚ ਲੱਖਾਂ ਟਿਊਬਵੈੱਲ ਕੀਤੇ ਜਾ ਸਕਦੇ ਬੰਦ!

Tubewells can be closed in punjab

Tube wells in Punjab will be closed soon : “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”, ਗੁਰਬਾਣੀ ਦੀ ਇਸ ਤੁੱਕ ਨੂੰ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਲੜ ਬੰਨ ਲਿਆ ਹੈ। ਪੰਜਾਬ ਸਰਕਾਰ ਵੱਲ਼ੋ ਜਲਦ ਹੀ ਲੱਖਾਂ ਟਿਊਬਵੈੱਲ ਪੰਜਾਬ ਵਿੱਚ ਕੀਤੇ ਜਾ ਸਕਦੇ ਹਨ ਬੰਦ।ਭਗਵੰਤ ਮਾਨ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਆਪਣੇ ਨਹਿਰੀ … Read more

ਕਿ ਪੰਜਾਬ ਸਰਕਾਰ ਸਿੱਖ ਗੁਰਦੁਆਰਾ ਐਕਟ 1925 ਵਿੱਚ ਸ਼ੋਧ ਕਰ ਸਕਦੀ ਹੈ ?

Sikh Gurudwara Act 1925 Ammendment on gurbani

Sikh Gurudwara Act 1925: ਭੰਗਵੰਤ ਮਾਨ ਵੱਲ਼ੋ ਆਪਣੇ ਟਵੀਟਰ ਤੇ ਇਹ ਲਿਖਕੇ ਪੁਰੇ ਪੰਜਾਬ ਦੇ ਵਿੱਚ ਤਹਿਲਕਾ ਮਚਾ ਦਿਤਾ ਹੈ ਕਿ ਉਹ ਸਿੱਖ ਗੁਰੂਦਆਰਾ ਐਕਟ 1925 ਦੇ ਵਿੱਚ ਨਵੀਂ ਧਾਰ ਜੋੜਨ ਜਾ ਰਹੇ ਹਨ ਜਿਸ ਦੇ ਤਹਿਤ ਸ੍ਰੀ ਹਰਮਿੰਦਰ ਸਾਹਿਬ ਅਤੇ ਹੋਰ ਗੁਰੂ ਧਾਮਾਂ ਦਾ ਗੁਰਬਾਣੀ ਦਾ ਲਾਈਵ ਪ੍ਰਸਾਰਣ ਹੁਣ ਕਿਸੇ ਇਕ ਟੀ.ਵੀ. ਚੈਨਲ ਕੋਲ … Read more

Fruits for Sugar Patients in Punjabi Missing Titan Submarine: ਲਾਪਤਾ ਪਣਡੁੱਬੀ ‘ਚ ਸਵਾਰ ਸਾਰਿਆਂ ਦੀ ਦਰਦਨਾਕ ਮੌਤ, ਟਾਈਟੈਨਿਕ ਦਾ ਮਲਬਾ ਦੇਖਣ ਗਏ ਸੈਲਾਨੀ